ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ।।
ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ।।
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ।।
ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ।।
ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ।। ੩੬ ।।
°°°°°°°°°°°°°°°°°°°°°°°°°°°°°°°°°°°°°°°°°
Ay netroh mereho Hari tum meh jot dhari Hari bin avar na dekho koyee.
Hari bin avar na dekho koi nadri Hari nihaleya.
Eh vis sansar tum dekhdey eh Hari ka roop hai Hari roop nadri aaya.
Gurparsadi bujheya ja vekha Hari ik hai Hari bin avar na koyee.
Kahe Nanak eh netar andh se satguru mileyey dib dristi hoyee. 36.
°°°°°°°°°°°°°°°°°°°°°°°°°°°°°°°°°°°°°°°°°
ए नेत्रो मेरिओ हरि तुम मह जोत धरी हरि बिन अवर न देखो कोई।।
हरि बिन अवर न देखो कोई नदरी हरि निहालिआ।।
इह विस संसार तुम देखदे इह हरि का रूप है हरि रूप नदरी आया।।
गुरपरसादी बुझिआ जा वेखा हरि इक है हरि बिन अवर न कोई।।
कहै नानक इह नेत्र अंध से सतिगुर मिलिए दिब द्रिसट होई।। 36।
°°°°°°°°°°°°°°°°°°°°°°°°°°°°°°°°°°°°°°°°°
O my beloved eyes, He placed His light in you
So that you see nothing else except Him.
Remember that this world that you see around you
It is the form of the same formless lord
Those blessed by the Guru see only Him in it and nothing else.
Remove the film from your eyes and you will see the divine all around.