ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ।।
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ।।
ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ।।
ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ।।
ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੇ ।। ੩ ।।
°°°°°°°°°°°°°°°°°°°°°°°°°°°°°°°°°°°°°°°°°
Saache sahiba kya nahi ghar tere.
Ghar ta tere sab kichh hai jis dehe so pavey.
Sada sifat salah teri naam mann vasavey.
Naam jin ke mann vaseya vajey sabad ghanerey.
Kahe Nanak sache sahib kya nahi ghar tere. 3.
°°°°°°°°°°°°°°°°°°°°°°°°°°°°°°°°°°°°°°°°°
साचे साहिबा क्या नाहीं घर तेरे।।
घर त तेरे सब किछ है जिस देहि सो पावे।।
सदा सिफत सलाह तेरी नाम मन वसावे।।
नाम जिन के मन वसिआ वाजे सबद घनेरे।।
कहै नानक सचे साहिब क्या नाही घर तेरे।। 3।
°°°°°°°°°°°°°°°°°°°°°°°°°°°°°°°°°°°°°°°°°
There is nothing outside of Him.
Yet only those who open their hearts to Him
Can get a glimpse of Him.
They make their hearts into clean containers
And receive His blessings showering continuously.
They hear the soundless sound resounding everywhere.