ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ।।
ਮਾਇਆ ਅਗਨਿ ਸਭ ਇਕੋ ਜੇਹੀ ਕਰਤੈ ਖੇਲੁ ਰਚਾਇਆ ।।
ਜਾ ਤਿਸੇ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ।।
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ।।
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ।।
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ।।੨੯।।
°°°°°°°°°°°°°°°°°°°°°°°°°°°°°°°°°°°°°°°°°
Jaisi agan udar meh taisi bahar maya.
Maya agan sab iko jehi kartey khel rachaya.
Ja tis bhana ta jammeya parvar bhala bhaya.
Liv chhurhki lagi trisna maya amar vartaya.
Eh maya jit Hari visarey moh upjey bhao duja laya.
Kahe Nanak gurparsadi jina liv lagi tini vichey maya paya. 29.
°°°°°°°°°°°°°°°°°°°°°°°°°°°°°°°°°°°°°°°°°
जैसी अगन उदर मह तैसी बाहर माया।।
माया अगन सब इको जेही करते खेल रचाया।।
जा तिस भाणा ता जमिआ परवार भला भाया।।
लिव छुड़की लगी तृसना माया अमर वरताया।।
कहै नानक गुरपरसादी जिना लिव जागी तिनी विचे माया पाया।। 29।
°°°°°°°°°°°°°°°°°°°°°°°°°°°°°°°°°°°°°°°°°
Out of the fire in the mother’s womb you fall into the fire of maya.
The fire of attachment of home and family distracts you.
And the flames of desires start consuming you.
Only if you rise above your desires you can love Him.
Then, you will be with Him even in the thick of maya.