ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ।
ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ।।
ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ।।
ਆਪਣੀ ਲਿਵ ਆਪੇ ਲਾਏ ਗੁਰਮੁਖਿ ਸਦਾ ਸਮਾਲੀਐ ।।
ਕਹੈ ਨਾਨਕੁ ਏਵਡੁ ਦਾਤਾ ਸੋ ਕਿਉ ਮਨਹੁ ਵਿਸਾਰੀਐ ।। ੨੮ ।।
°°°°°°°°°°°°°°°°°°°°°°°°°°°°°°°°°°°°°°°°°
Mata ke udar meh pritpal kare so kyu manoh visareeye.
Manoh kyu visareeye eivad data je agan meh ahar pahuchavye.
Os no kihu poh na sakee jis no aapni liv lavye.
Aapni liv aapey laye gurmukh sada samaleeye.
Kahe Nanak eivad data so kyu manoh visareeye. 28.
°°°°°°°°°°°°°°°°°°°°°°°°°°°°°°°°°°°°°°°°°
माता के उदर मह प्रतिपाल करे सो क्यों मनों विसारीए।।
मनों क्यों विसारीए एवड दाता जि अगन मह आहार पहुचावए।।
ओस नो किहु पोह न सकी जिस नो आपनी लिव लावए।।
आपनी लिव आपे लाए गुरमुख सदा समालीए।।
कहै नानक एवड दाता सो क्यों मनों विसारीए।। 28।
°°°°°°°°°°°°°°°°°°°°°°°°°°°°°°°°°°°°°°°°°
The creator is benevolent and provides for all your needs
Even when you are helpless in your mother’s womb.
He protects you and feeds you without your asking.
No harm can ever come to you if you remember Him always.
Then, why forget such a benevolent lord even for a moment?