Anand Sahib – The Song of Bliss

divider top

ਸਿਮ੍ਰਿਤ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ।।
ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ।।
ਤਿਹੀ ਗੁਣੀ ਸੰਸਾਰ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ।।
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ।।
ਕਹੈ ਨਾਨਕੁ ਸੋ ਤਤੁ ਪਾਏ ਜਿਸਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ।। ੨੭।।

°°°°°°°°°°°°°°°°°°°°°°°°°°°°°°°°°°°°°°°°°

Simrit sastar punn paap bichardey tattey sar na jani.
Tattey sar na jani guru bajhoh tattey sar na jani.
Tihi gunni sansar bhram suta suteya raen vihani.
Gur kirpa te se jan jagey jina Hari mann vaseya boleh amrit bani.
Kahe Nanak so tatt paye jisno andin Hari liv lagey jaagat raen vihani. 27.

°°°°°°°°°°°°°°°°°°°°°°°°°°°°°°°°°°°°°°°°°

सिमृत सास्त्र पुन पाप बीचारदे तते सार न जाणी।।
ततै सार न जाणी गुरू बाझो ततै सार न जाणी।।
तिही गुणी संसार भ्रम सुता सुतिआ रैन विहाणी।।
गुर किरपा ते से जन जागे जिना हरि मन वसिआ बोले अमृत बाणी।।
कहै नानक सो तत पाए जिसनो हरि लिव लागे जागत रैन विहाणी।। 27।

°°°°°°°°°°°°°°°°°°°°°°°°°°°°°°°°°°°°°°°°°

The religious scriptures talk of good and bad deeds.
They have not grasped the essence of life.
Such ideas have misled the people who live in deep slumber.
Only the blessed are awakened who have encountered Him in their hearts
They remain immersed in the divine with full consciousness even in sleep.

divider top

Share This: