Anand Sahib – The Song of Bliss

divider top

ਸਤਿਗੁਰੂ ਬਿਨਾ ਹੋਰ ਕਚੀ ਬਾਣੀ ।।
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ।।
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ।।
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ।।
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ।।
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ।। ੨੪ ।।

°°°°°°°°°°°°°°°°°°°°°°°°°°°°°°°°°°°°°°°°°

Satguru bina hor kachi bani.
Bani ta kachi satguru bajhoh hor kachi bani.
Kahdey kachey sunndey kachey kachi aakh vakhani.
Hari Hari nit kareh rasna kahya kachhu na jani.
Chit jin ka hir laya maya bolan paye ravani.
Kahe Nanak satguru bajhoh hor kachi bani. 24.

°°°°°°°°°°°°°°°°°°°°°°°°°°°°°°°°°°°°°°°°°

सतिगुरू बिना होर कची बाणी।।
बाणी त कची सतिगुरू बाझो होर कची बाणी।।
कहदे कचे सुनदे कचे कची आख वखाणी।।
हरि हरि नित करे रसना कहिआ कछू न जाणी।।
चित जिन का हिर लया माया बोलन पए रवाणी।।
कहै नानक सतिगुरू बाझो होर कची बाणी।। 24।

°°°°°°°°°°°°°°°°°°°°°°°°°°°°°°°°°°°°°°°°°

Other than the all-pervading sound permeating the entire universe,
All else is merely senseless chattering and empty noise.
Speaking and listening to this hollow play of words
You remain entangled with the false, even if you repeat a mantra.
You only add to the noise and miss a great opportunity to remember Him.

divider top

Share This: