ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ।।
ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ।।
ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ।।
ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ।।
ਕਹੈ ਨਾਨਕੁ ਵਿਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ।। ੨੨ ।।
°°°°°°°°°°°°°°°°°°°°°°°°°°°°°°°°°°°°°°°°°
Je ko guru te vemukh hovey bin satguru mukat na pavey.
Pavey mukat na hor thaiy koi puchhoh bibekiya jaye.
Anek juni bharam aavey vin satguru mukat na paye.
Phir mukat paye laag charni satguru sabad sunaye.
Kahe Nanak vichar dekho vin satguru mukat na paye. 22.
°°°°°°°°°°°°°°°°°°°°°°°°°°°°°°°°°°°°°°°°°
जे को गुर ते वेमुख होवे बिन सतिगुर मुकत न पावे।।
पावे मुकत न होर थै कोई पुछो बिबेकीआ जाए।।
अनेक जूनी भरम आवे विन सतिगुर मुकत न पाए।।
फिर मुकत पाए लाग चरनी सतिगुरू सबद सुनाए।।
कहै नानक विचार देखो विन सतिगुर मुकत न पाए।। 22।
°°°°°°°°°°°°°°°°°°°°°°°°°°°°°°°°°°°°°°°°°
But, if you turn your back towards Him
And, then long for salvation, you will get nothing
Even if you go to the great intellectuals
And seek Him here and there for many lives.
In the end when you surrender yourself to the Guru
And open your heart He will pour in.