ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ।।
ਹਰਿ ਧਿਆਇਆ ਪਵਿਤੁ ਹੋਏ ਗੁਰਮੁਖ ਜਿਨੀ ਧਿਆਇਆ ।।
ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤ ਸੰਗਤ ਸਬਾਈਆ ।।
ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤ ਜਿਨੀ ਮੰਨਿ ਵਸਾਇਆ ।।
ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖ ਹਰਿ ਹਰਿ ਧਿਆਇਆ ।। ੧੭ ।।
°°°°°°°°°°°°°°°°°°°°°°°°°°°°°°°°°°°°°°°°°
Pavit hoi se jana jini Hari dhiyaya.
Hari dhiyaya pavit hoi gurmukh jini dhiyaya.
Pavit mata pita kutumbh sahit sio pavit sangat sabaya.
Kahdey pavit sunndey pavit se pavit jini mann vasaya.
Kahe Nanak se pavit jini gurmukh Hari Hari dhiyaya. 17.
°°°°°°°°°°°°°°°°°°°°°°°°°°°°°°°°°°°°°°°°°
पवित होय से जना जिनी हरि धिआया।।
हरि धिआया पवित होए गुरमुख जिनी धिआया।।
पवित माता पिता कुटम्ब सहित सिउ पवित संगत सबाईआ।।
कहदे पवित सुणदे पवित से पवित जिनी मन वसाया।।
कहै नानक से पवित जिनी गुरमुख हरि हरि धिआया।। 17।
°°°°°°°°°°°°°°°°°°°°°°°°°°°°°°°°°°°°°°°°°
Those who remember Him are holy.
They are holy even in the midst of the world.
Their homes and relationships are holy.
Whatever they say or do is holy
As long as they remember Him in their heart.