Anand Sahib – The Song of Bliss

divider top

ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ।।
ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ।।
ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ।।
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖ ਪਾਵਹੇ ।।
ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ।। ੧੫ ।।

°°°°°°°°°°°°°°°°°°°°°°°°°°°°°°°°°°°°°°°°°

Jio tu chalayeh tiv chaleh swami hor kya jana gunn tere.
Jiv tu chalayeh tivey chaleh jina marag paveh.
Kar kirpa jin naam layeh se Hari Hari sada dhiyaveh.
Jis no katha sunayeh apni se gurdwarey sukh paveh.
Kahe Nanak sache sahib jio bhavey tivey chaleyeh. 15.

°°°°°°°°°°°°°°°°°°°°°°°°°°°°°°°°°°°°°°°°°

ज्यों तू चलाए तिव चले सुआमी होर क्या जाना गुण तेरे।।
जिव तू चलाए तिवे चले जिना मारग पावहे।।
कर किरपा जिन नाम लाए से हरि हरि सदा धिआवहे।।
जिस नो कथा सुनाए आपनी से गुरदुआरे सुख पावहे।।
कहै नानक सचे साहिब जिउ भावे तिवे चलावहे।। 15।

°°°°°°°°°°°°°°°°°°°°°°°°°°°°°°°°°°°°°°°°°

They walk the way you make them walk.
They do not assert their will but obey your command.
They do so because they remember you continuously
And listen to you wholeheartedly.
They have found the way with the guru’s grace.

divider top

Share This: