Anand Sahib – The Song of Bliss

divider top

ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ।।
ਏਹੁ ਕੁਟੁੰਬ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ।।
ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ।।
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ।।
ਸਤਿਗੁਰੂ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੇ ਨਾਲੇ ।।
ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ।। ੧੧ ।।

°°°°°°°°°°°°°°°°°°°°°°°°°°°°°°°°°°°°°°°°°

Ay mann pyareya tu sada sach samaley.
Eh kutumbh tu je dekhda chaley nahi tere naley.
Sath tere chaley nahi tis naal kyu chit layeeye.
Aisa kumm mooley na kichey jit ant pachhotayeeye.
Satguru ka updes sunn tu hovey tere naley.
Kahe Nanak mann pyarey tu sada sach samaley. 11.

°°°°°°°°°°°°°°°°°°°°°°°°°°°°°°°°°°°°°°°°°

ए मन प्यारिआ तू सदा सच समाले।।
इह कुटम्ब तू जि देखदा चले नाही तेरे नाले।।
साथ तेरे चले नाही तिस नाल क्यों चित लाईए।।
ऐसा कंम तूले न कीचे जित अंत पछोताईए।।
सतिगुर का उपदेस सुन तू होवे तेरे नाले।।
कहै नानक मन प्यारे तू सदा सच समाले।। 11।

°°°°°°°°°°°°°°°°°°°°°°°°°°°°°°°°°°°°°°°°°

My loving mind, remember only the true lord.
This family of yours will not stand by you in the end.
Then why waste this precious life loving them?
Don’t do anything for which you have to repent ultimately.
Listen to Him instead who is always with you.

divider top

Share This: