Japjee Sahib – The Essence of Guru Granth Sahib

divider top

ਤੀਰਥ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ।।
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ।।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ।।
ਗੁਰਾ ਇਕ ਦੇਹਿ ਬੁਝਾਈ ।।
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰ ਨ ਜਾਈ ।। ੬ ।।

°°°°°°°°°°°°°°°°°°°°°°°°°°°°°°°°°°°°°°°°°

Teerath nahva je tis bhava vin bhane ke nayee karee.

Jeti sirathi upayee vekha vin karma ke miley layee.

Matt vich ratan jawahar manik je ik gur ki sikh sunee.

Gura ik de bujhayee.

Sabhna jian ka ik data so main visar na jayee. // 6 //

°°°°°°°°°°°°°°°°°°°°°°°°°°°°°°°°°°°°°°°°°

तीरथ नावा जे तिस भावा विण भाणे कि नाए करी।।
जेती सिरठि उपाई वेखा विण करमा कि मिलै लई।।
मत विच रतन जवाहर माणिक जे इक गुर की सिख सुणी।।
गुरा इक देहि बुझाई।।
सभना जीआ का इक दाता सो मै विसर न जाई।।६।।

°°°°°°°°°°°°°°°°°°°°°°°°°°°°°°°°°°°°°°°°°

With your blessings I become pious

Without bathing in the holy waters.

With your blessings I attain

The greatest treasures of all kinds.

Grant me but one boon, my Lord!

Let me never forget the creator of all.

°°°°°°°°°°°°°°°°°°°°°°°°°°°°°°°°°°°°°°°°°

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ।।
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ।।
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ।।
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ।।
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ।।
ਨਾਨਕ ਨਿਰਗੁਣ ਗੁਣੁ ਕਰੇ ਗੁਣਵੰਤਿਆ ਗੁਣੁ ਦੇ ।।
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ।। ੭ ।।

°°°°°°°°°°°°°°°°°°°°°°°°°°°°°°°°°°°°°°°°°

Je jug charey aarja hor dasooni hoi.

Nava khanda vich janeeye naal chale sabh koi.

Changa nao rakhai ke jas keerat jag lei.

Je tis nadar na aavayee ta vaat na puchhey kei.

Keeta andar keet kar dosi dos dharey.

Nanak nirgun gunn karey gunnvantya gunn dei.

Teha koi na sujhyee je tis gunn koi karei. // 7 //

°°°°°°°°°°°°°°°°°°°°°°°°°°°°°°°°°°°°°°°°°

जे जुग चारे आरजा होर दसूणी होए।।
नवा खँडा विच जाणीए नालि चलै सभ कोए।।
चँगा नाउ रखाए कै जस कीरत जग लेए।।
जे तिस नदरि न आवई त वात न पुछै के।।
कीटा अँदर कीट करि दोसी दोस धरे।।
नानक निरगुण गुण करे गुणवँतिआ गुण दे।।
तेहा कोए न सुझई जि तिस गुण कोए करे।।७।।

°°°°°°°°°°°°°°°°°°°°°°°°°°°°°°°°°°°°°°°°°

Even if I were to live for centuries

Even if I were known far and wide

Even if I achieved fame and success

Without your favour I am naught.

I am smaller than the tiniest ant

I am a sinner unforgivable

But you forgive the sinner that I am

Because you are the merciful lord.

divider top

Share This: